ਈ.ਪੀ.ਐਫ.ਓ. ਵਧਾ ਸਕਦੀ ਹੈ ਵਿਆਜ਼ ਦਰ

Post Visitors : 1076

April 6, 2012 | NEWS | Post by: admin

ਨਵੀਂ ਦਿੱਲੀ, 5 ਅਪਰੈਲ
ਸਾਲ 2011-12 ਲਈ ਵਿਆਜ ਦਰ 1.25 ਫੀਸਦੀ ਘਟਾਉਣ ਕਾਰਨ ਆਲੋਚਨਾ ਦਾ ਸਾਹਮਣਾ ਕਰਨ ਵਾਲੀ ਈ.ਪੀ.ਐਫ.ਓ. ਸਾਲ 2012-13 ਲਈ ਵਿਆਜ ਦਰ 8.6 ਫੀਸਦੀ ਕਰ ਸਕਦੀ ਹੈ। ਪਿਛਲੇ ਮਹੀਨੇ ਐਂਪਲਾਈਜ਼ ਪ੍ਰੋਵੀਡੈਂਟ ਫੰਡ ਆਰਗੇਨਾਈਜ਼ੇਸ਼ਨ (ਈ.ਪੀ.ਐਫ. ਓ.) ਨੇ 2011-12 ਦੀ ਵਿਆਜ ਦਰ 9.5 ਫੀਸਦੀ ਤੋਂ 8.25 ਫੀਸਦੀ ਕਰ ਦਿੱਤੀ ਸੀ। ਇਸ ਦਾ ਸੰਸਦ ਦੇ ਅੰਦਰ ਤੇ ਬਾਹਰ ਤਕੜਾ ਵਿਰੋਧ ਹੋਇਆ ਸੀ।

 

facebooktwittergoogle_plusredditlinkedinmailby featherLeave a Reply