ਚੰਡੀਗੜ੍ਹ ਚ ਬੁੱਕ ਫੇਅਰ 13 ਤੋਂ 18 ਨਵੰਬਰ ਤੱਕ

Post Visitors : 762

November 1, 2013 | NEWS | Post by: admin

ਪਰੇਡ ਗਰਾਊਂਡ ਸੈਕਟਰ-17 ਚੰਡੀਗਡ਼੍ਹ ਵਖੇ 13 ਨਵੰਬਰ ਤੋਂ 18 ਨਵੰਬਰ ਤੱਕ ਚੰਡੀਗਡ਼੍ਹ ਬੁੱਕ ਫੇਅਰ ਕਮੇਟੀ, ਚੰਡੀਗਡ਼੍ਹ ਪ੍ਰਸਾਸ਼ਨ ਅਤੇ ਨੈਸ਼ਨਲ ਬੁੱਕ ਟਰੱਸਟ ਆਫ ਇੰਡੀਆ ਨਵੀਂ ਦੱਿਲੀ ਵੱਲੋਂ ਚੰਡੀਗਡ਼੍ਹ ਬੁੱਕ ਫੇਅਰ-2013 ਦਾ ਆਯੋਜਨ ਕੀਤਾ ਜਾ ਰਹਾ ਹੈ। ਇਸ ਸਬੰਧੀ ਜਾਣਕਾਰੀ ਦੰਿਦਆਿ ਜਿਲ੍ਹੇ ਦੇ ਡਪਿਟੀ ਕਮਸ਼ਿਨਰ ਸ੍ਰੀ ਤੇਜਿੰਦਰਪਾਲ ਸਿੰਘ ਸਿੱਧੂ ਨੇ ਦੱਸਆਿ ਕਿ ਡਪਿਟੀ ਕਮਸ਼ਿਨਰ-ਕਮ- ਜਿਲ੍ਹਾ ਮੈਜਸਿਟ੍ਰੇਟ (ਯੂ.ਟੀ.) ਚੰਡੀਗਡ਼੍ਹ ਨੇ ਪੱਤਰ ਲਿਖਿਆ ਕਿ ਮੋਹਾਲੀ, ਚੰਡੀਗਡ਼੍ਹ ਦੇ ਨੇਡ਼ੇ ਹੋਣ ਕਾਰਨ ਅਤੇ ਇਥੇ ਵੱਡੀ ਗਣਿਤੀ ਵੱਿਚ ਵਿਦਿਆਰਥੀ ਵੱਖ-ਵੱਖ ਵਦਿਅਿਕ ਅਤੇ ਤਕਨੀਕੀ ਸੰਸਥਾਵਾਂ ਵੱਿਚ ਸੱਿਖਆਿ ਹਾਸ਼ਲ ਕਰ ਰਹੇ ਹਨ। ਉਨ੍ਹਾਂ ਨੂੰ ਇਸ ਮੇਲੇ ਦਾ ਵੱਧ ਤੋਂ ਵੱਧ ਲਾਭ ਉਠਾਉਣ ਲਈ ਪ੍ਰੇਰਤਿ ਕੀਤਾ ਜਾਵੇ।

ਸ੍ਰੀ ਸਿੱਧੂ ਨੇ ਵਿਦਿਆਰਥੀ ਅਤੇ ਮੋਹਾਲੀ ਜਿਲ੍ਹੇ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਇਸ ਮੇਲੇ ਪੁੱਜ ਕੇ ਵੱਧ ਤੋਂ ਵੱਧ ਫਾਇਦਾ ਉਠਾਉਣ।
ਇਥੇ ਇਹ ਵਰਣਨ ਯੋਗ ਹੈ ਕਿ ਚੰਡੀਗਡ਼੍ਹ ਬੁੱਕ ਫੇਅਰ -2013 ਦਾ ਆਯੋਜਨ 15 ਸਾਲ ਬਾਅਦ ਕੀਤਾ ਜਾ ਰਹਾ ਹੈ ਇਸ ਬੁੱਕ ਫੇਅਰ ਮੇਲੇ ਵੱਿਚ ਦੇਸ਼ ਦੇ ਵੱਖ-ਵੱਖ ਕੋਨਿਆ ਚੋ 100 ਤੋਂ ਵੱਧ ਕਤਾਬਾਂ ਦੇ ਪਬਲਸਿਰਜ਼ ਹੱਿਸਾ ਲੈਣਗੇ । ਇਸ ਤੋਂ ਇਲਾਵਾ ਬੁੱਕ ਫੇਅਰ ਮੇਲੇ ਦੌਰਾਨ ਵੱਖ-ਵੱਖ ਰਾਜਾਂ ਦੇ ਸਭਆਿਚਾਰਕ ਪ੍ਰੋਗਰਾਮ ਵੀ ਪੇਸ ਕੀਤੇ ਜਾਣਗੇ।

facebooktwittergoogle_plusredditlinkedinmailby feather



Leave a Reply